ਪੰਜਾਬ

ਪੰਜਾਬ ਵਿੱਚ ਇਕ ਹੋਰ ਸ਼ੋਸ਼ਲ ਮੀਡੀਆ ਕਲਾਕਾਰ ਦੀ ਗੋਲੀਆਂ ਮਾਰ ਕਰ ਦਿੱਤੀ ਗਈ ਹੱਤਿਆ

ਅਮ੍ਰਿਤਸਰ, ਲੋਕ ਬਾਣੀ — ਪੰਜਾਬ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਇਕ ਹੋਰ ਸ਼ੋਸ਼ਲ ਮੀਡੀਆ ਕਲਾਕਾਰ ਦੇ ਗੋਲੀਆਂ ਮਾਰੀਆਂ ਗਈਆਂ ਮਾਮਲਾ ਪੰਜਾਬ ਵਿੱਚ ਸੋਸ਼ਲ ਮੀਡੀਆ ਸਨਸਨੀ ਫੈਲਾਉਣ ਵਾਲੇ ਮੈਡ ਸੰਧੂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਪੰਜਾਬ ਦੇ ਅੰਮ੍ਰਿਤਸਰ ਵਿੱਚ, ਮੇਕਅਪ ਆਰਟਿਸਟ ਮੈਡ ਸੰਧੂ, ਜਿਸਨੂੰ ਸੋਸ਼ਲ ਮੀਡੀਆ ‘ਤੇ ਐਕਟਿਵਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਰੋਕ ਕੇ ਗੋਲੀ ਮਾਰ ਦਿੱਤੀ ਗਈ। ਉਸਦਾ ਅਸਲੀ ਨਾਮ, ਮਧੂ ਸੂਦਨ, ਹਾਲ ਹੀ ਵਿੱਚ ਕਿਸੇ ਨਾਲ ਸੋਸ਼ਲ ਮੀਡੀਆ ‘ਤੇ ਝਗੜਾ ਹੋਇਆ ਸੀ। ਉਸਨੂੰ ਦੋ ਵਾਰ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੈਡ ਸੰਧੂ ਦੀ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।

Related Articles

Leave a Reply

Your email address will not be published. Required fields are marked *

Back to top button